Tag: Ajab gajab news

Louis Vuitton ਦੇ ਡਿਜ਼ਾਇਨ ਵਾਲਾ ਲੂਣ ਦੇ ਦਾਣੇ ਤੋਂ ਵੀ ਛੋਟਾ ਪਰਸ, ਲੱਖਾਂ ਰੁ. ਲੱਗੀ ਬੋਲੀ, ਵੇਖਣ ਲਈ ਨਾਲ ਵੇਚਿਆ ਮਾਈਕ੍ਰੋਸਕੋਪ

ਸਿਰਫ਼ 657 ਗੁਣਾ 222 ਗੁਣਾ 700 ਮਾਈਕਰੋਨ (ਜਾਂ 0.03 ਇੰਚ ਤੋਂ ਘੱਟ ਚੌੜਾ) ਮਾਪਣ ਵਾਲਾ ਇੱਕ ਮਾਮੂਲੀ ਹੈਂਡਬੈਗ ਬੁੱਧਵਾਰ ਨੂੰ ਇੱਕ ਔਨਲਾਈਨ ਨਿਲਾਮੀ ਵਿੱਚ $63,000 ਤੋਂ ਵੱਧ ਵਿੱਚ ਵਿਕਿਆ। ਮਨੁੱਖੀ ...

Guinness World Record: ਹਾਈ ਹੀਲ ਪਹਿਨ ਕੇ ਬਣ ਸਖ਼ਸ਼ ਬਣ ਗਿਆ ‘ਉਸੈਨ ਬੋਲਟ’, ਲਗਾਈ 100 ਮੀਟਰ ਦੌੜ! ਬਣਾਇਆ ਵਰਲਡ ਰਿਕਾਰਡ

Guinness World Record: ਜਦੋਂ ਉਸੈਨ ਬੋਲਟ ਨੇ ਸਾਲ 2008 'ਚ ਪਹਿਲੀ ਵਾਰ ਓਲੰਪਿਕ 'ਚ ਗੋਲਡ ਮੈਡਲ ਜਿੱਤਿਆ ਸੀ ਤਾਂ ਉਸ ਦਾ ਡੰਕਾ ਪੂਰੀ ਦੁਨੀਆ 'ਚ ਵੱਜਿਆ ਸੀ। ਉਸ ਨੇ 100 ...

Most expensive coffee in the world: ਇਸ ਪੰਛੀ ਦੀ ਪੋਟੀ ਤੋਂ ਬਣਦੀ ਹੈ ਇਹ ਕੌਫ਼ੀ, ਇਸ ਨੂੰ ਪੀਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ! ਇੱਕ ਕੱਪ ਦੀ ਕੀਮਤ 5000 ਰੁ.

Most expensive coffee in the world : ਬਹੁਤ ਸਾਰੇ ਲੋਕ ਕੌਫੀ ਪੀਣਾ ਪਸੰਦ ਕਰਦੇ ਹਨ, (Coffee made from bird poop) ਪਰ ਦੁਨੀਆ ਦੀ ਸਭ ਤੋਂ ਮਹਿੰਗੀ ਕੌਫੀ ਪੀਣਾ ਹਰ ਕਿਸੇ ...

Biggest Lip Women: ਇਹ ਹੈ ਦੁਨੀਆ ਦੀ ਸਭ ਤੋਂ ਵੱਡੇ ਬੁੱਲ੍ਹਾਂ ਵਾਲੀ ਮਹਿਲਾ, ਕਰ ਰਹੀ ਹੈ ਪਾਰਟਨਰ ਦੀ ਭਾਲ…

Biggest Lips women looking for boyfriend: ਬੁੱਲ੍ਹਾਂ ਨੂੰ ਚਿਹਰੇ ਦਾ ਸਭ ਤੋਂ ਖੂਬਸੂਰਤ ਹਿੱਸਾ ਗਿਣਿਆ ਜਾਂਦਾ ਹੈ। ਨਰਮ ਅਤੇ ਸੁੰਦਰ ਬੁੱਲ੍ਹਾਂ ਲਈ ਔਰਤਾਂ ਕੁਝ ਕਿਉਂ ਨਹੀਂ ਕਰਦੀਆਂ? ਅਜਿਹੇ 'ਚ ਹੁਣ ...

ਸਕੂਲ ਜਾਣ ਵਾਲੀ ਕੁੜੀ ਸਿਰਫ਼ 3 ਸਾਲਾਂ ‘ਚ ਬਣੀ ਕਰੋੜਪਤੀ, ਖੜ੍ਹੀ ਕੀਤੀ ਖੁਦ ਦੀ ਕੰਪਨੀ, ਦੱਸੇ ਅਮੀਰ ਬਣਨ ਦੇ ਰਾਜ਼

Ajab Gajab News; ਜੇਕਰ ਤੁਹਾਡੀ ਕਿਸਮਤ ਚੰਗੀ ਹੋਵੇ ਤਾਂ ਸਫਲਤਾ ਤੁਹਾਡੇ ਪੈਰ ਚੁੰਮਦੀ ਹੈ। ਨਹੀਂ ਤਾਂ ਅਮੀਰ ਬਣਨ ਦੀ ਇੱਛਾ ਹਰ ਕਿਸੇ ਦੀ ਹੁੰਦੀ ਹੈ ਅਤੇ ਇਸ ਲਈ ਲੋਕ ਬਹੁਤ ...

AjabGajab: ਡਿਲਵਰੀ ਬੁਆਏ ਨੇ ਤੋੜ ਦਿੱਤਾ ਘਰ ਦੇ ਬਾਹਰ ਰੱਖਿਆ ਗਮਲਾ, ਮਾਫ਼ੀ ਮੰਗਣ ਲਈ ਚੁਣਿਆ ਬੇਹੱਦ ਖਾਸ ਤਰੀਕਾ

Ajab-Gajab : ਸ਼ਿਸ਼ਟਾਚਾਰ, ਨੈਤਿਕਤਾ, ਦਿਆਲਤਾ… ਇਹ ਅਜਿਹੀਆਂ ਮਾਨਵੀ ਕਦਰਾਂ-ਕੀਮਤਾਂ ਹਨ ਜੋ ਮਨੁੱਖ ਦੇ ਅੰਦਰੋਂ ਅਲੋਪ ਹੋ ਰਹੀਆਂ ਹਨ। ਅੱਜ ਦੇ ਸਮੇਂ ਵਿੱਚ, ਲੋਕ ਦੂਜਿਆਂ ਨੂੰ ਦੁੱਖ ਪਹੁੰਚਾ ਕੇ ਚੰਗਾ ਮਹਿਸੂਸ ...

ਜਾਦੂ ਦੀ ਜੱਫ਼ੀ ਦਾ ਕਮਾਲ, ਬੈਂਕ ਲੁੱਟਣ ਆਏ ਬੰਦੇ ਨੂੰ ਜਦੋਂ ਬਜ਼ੁਰਗ ਨੇ ਪਾਈ ਜੱਫ਼ੀ ਤਾਂ…

Ajab Gajab News: 69 ਸਾਲਾ ਵਿਅਕਤੀ ਨੇ ਹੁਸ਼ਿਆਰੀ ਨਾਲ ਬੈਂਕ ਲੁੱਟਣ ਦੀ ਵਾਰਦਾਤ ਨੂੰ ਟਾਲ ਦਿੱਤਾ। ਉਸ ਨੇ ਬੈਂਕ ਲੁੱਟਣ ਆਏ ਵਿਅਕਤੀ ਨੂੰ 'ਗਲੇ' ਲਗਾ ਕੇ ਸਥਿਤੀ ਨੂੰ ਕਾਬੂ ਕਰ ...

ਸੰਕੇਤਕ ਤਸਵੀਰ

ਦਿਹਾੜੀਦਾਰ ਮਜ਼ਦੂਰ ਰਾਤੋ-ਰਾਤ ਬਣਿਆ ਅਰਬਪਤੀ, ਬੈਂਕ ਖਾਤੇ ‘ਚ ਅਚਾਨਕ ਆਏ 100 ਕਰੋੜ ਰੁਪਏ, ਜਾਣੋ ਫਿਰ ਕੀ ਹੋਇਆ

Daily wage Worker Becomes Billionaire: ਕੀ ਤੁਸੀਂ ਕਦੇ ਸੋਚਿਆ ਹੈ ਕਿ ਅਚਾਨਕ ਤੁਹਾਡੇ ਕੋਲ ਕਿਤੋਂ ਕਰੋੜਾਂ ਰੁਪਏ ਆ ਜਾਣ ਅਤੇ ਤੁਸੀਂ ਘਰ ਬੈਠੇ ਕਰੋੜਪਤੀ ਜਾਂ ਅਰਬਪਤੀ ਬਣ ਜਾਓ। ਤਾਂ ਜ਼ਰਾ ...

Page 10 of 20 1 9 10 11 20