ਨਵਜੋਤ ਸਿੰਘ ਸਿੱਧੂ ‘ਤੇ ਅਕਾਲੀ ਦਲ ਨੇ ਸਾਧਿਆ ਨਿਸ਼ਾਨਾ ਕਿਹਾ- 2 ਮਿੰਟ ਵੀ ਨਹੀਂ ਕਰ ਸਕੇ CM ਦਾ ਇੰਤਜ਼ਾਰ, ਮਨ ‘ਚ ਭਰੀ ਜਲਨ
ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਲਖੀਮਪੁਰ ਮਾਰਚ ਦੌਰਾਨ ਗਾਲ ਕੱਢਣ ਦਾ ਇੱਕ ਵੀਡੀਓ ਵਾਇਰਲ ਹੋ ਰਹੀ ਹੈ,ਜਿਸ 'ਚ ਉਹ ਵਿਵਾਦਾਂ 'ਚ ਘਿਰ ਗਏ ਹਨ।ਅਕਾਲੀ ਦਲ ਦੇ ਬੁਲਾਰੇ ਡਾ. ...