Tag: Akhada

ਪੁੱਤ ਦੀ ਸੁੱਖ ਲਾਉਣ ਗਏ ਪਿਤਾ ਦਾ ਨਹਿਰ ‘ਚ ਪੈਰ ਤਿਲਕਣ ਨਾਲ ਹੋਈ ਮੌ.ਤ, 36 ਘੰਟਿਆਂ ਬਾਅਦ ਲਾਸ਼ ਮਿਲੀ, ਪਰਿਵਾਰ ਦਾ ਰੋ-ਰੋ ਬੁਰਾ ਹਾਲ

ਜਗਰਾਉਂ, ਲੁਧਿਆਣਾ ਦੀ ਅਖਾੜਾ ਨਹਿਰ 'ਚ ਰੁੜ੍ਹੇ ਵਿਅਕਤੀ ਦੀ ਲਾਸ਼ 36 ਘੰਟਿਆਂ ਬਾਅਦ ਬਰਾਮਦ ਹੋਈ ਹੈ। ਉਹ ਪੁੱਤਰ ਪੈਦਾ ਕਰਨ ਦਾ ਪ੍ਰਣ ਲੈ ਕੇ ਚੌਲ ਚੜ੍ਹਾਉਣ ਲਈ ਨਹਿਰ 'ਤੇ ਗਿਆ ...