Akshay Kumar Birthday: ਅਕਸ਼ੇ ਕੁਮਾਰ ਇੱਕ ਫਿਲਮ ਲਈ ਲੈਂਦੇ ਹਨ ਕਰੋੜਾਂ ਰੁਪਏ, ਨੈੱਟਵਰਥ ਜਾਣ ਹੋ ਜਾਵੋਗੇ ਸੁੰਨ!
ਬਾਲੀਵੁੱਡ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਅਕਸ਼ੈ ਕੁਮਾਰ 9 ਸਤੰਬਰ ਨੂੰ ਆਪਣਾ ਜਨਮਦਿਨ ਮਨਾ ਰਹੇ ਹਨ। ਪੰਜਾਬ ਦੇ ਅੰਮ੍ਰਿਤਸਰ ’ਚ ਜਨਮੇ ਅਕਸ਼ੈ ਕੁਮਾਰ ਦਾ ਅਸਲੀ ਨਾਂ ਰਾਜੀਵ ਹਰੀ ਓਮ ਭਾਟੀਆ ਹੈ। ...