ਸੁਨਾਮ ਲਈ CM ਮਾਨ ਵੱਲੋਂ ਐਲਾਨੇ 22.60 ਕਰੋੜ ਰੁਪਏ ਦੇ ਪ੍ਰੋਜੈਕਟ ਸਰਵਪੱਖੀ ਵਿਕਾਸ ਲਈ ਕਰਨਗੇ ਰਾਹ ਪੱਧਰਾ: ਅਮਨ ਅਰੋੜਾ
ਪੰਜਾਬ ਦੇ ਸੂਚਨਾ ਅਤੇ ਲੋਕ ਸੰਪਰਕ, ਨਵੀਂ ਅਤੇ ਨਵਿਆਉਣਯੋਗ ਊਰਜਾ ਸਰੋਤ ਅਤੇ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰੀ ਅਮਨ ਅਰੋੜਾ ਨੇ ਐਤਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਸ. ਵਿਧਾਨ ਸਭਾ ...