7000 ਰੁਪਏ ਤੋਂ ਵੀ ਘੱਟ ਕੀਮਤ ‘ਤੇ ਮਿਲ ਰਿਹਾ 32 ਇੰਚ ਦਾ ਇਹ Smart TV, ਦੇਖੋ ਬਜਟ ‘ਚ 5 ਸ਼ਾਨਦਾਰ Offers
ਐਮਾਜ਼ਾਨ ਗ੍ਰੇਟ ਇੰਡੀਅਨ ਫੈਸਟੀਵਲ 2025 ਦੌਰਾਨ 32-ਇੰਚ ਸਮਾਰਟ ਟੀਵੀ ਦੀਆਂ ਕੀਮਤਾਂ ਰਿਕਾਰਡ ਹੇਠਲੇ ਪੱਧਰ 'ਤੇ ਆ ਗਈਆਂ ਹਨ। ਤੁਸੀਂ ਹੁਣ ₹7,000 ਤੋਂ ਘੱਟ ਵਿੱਚ ਇੱਕ ਸਮਾਰਟ ਟੀਵੀ ਖਰੀਦ ਸਕਦੇ ਹੋ। ...