Mohali Dunky boy news: ਮੁਹਾਲੀ ‘ਚ ਹਰਿਆਣਾ ਦੇ ਟ੍ਰੈਵਲ ਏਜੰਟ ‘ਤੇ FIR, ਨੌਜਵਾਨ ਦੀ ਕੰਬੋਡੀਆ ਚ ਹੋਈ ਮੌਤ ਤੋਂ ਬਾਅਦ ਐਕਸ਼ਨ
Mohali Dunky boy news: ਪੰਜਾਬ ਦੇ ਇੱਕ ਟ੍ਰੈਵਲ ਏਜੰਟ ਨੇ 8ਵੀਂ ਪਾਸ ਨੌਜਵਾਨ ਰਣਦੀਪ ਸਿੰਘ ਨੂੰ ਕੈਨੇਡਾ ਰਾਹੀਂ ਡੌਂਕੀ ਰੂਟ ਰਾਹੀਂ ਅਮਰੀਕਾ ਭੇਜਣ ਦਾ ਸੁਪਨਾ ਦਿਖਾਇਆ। ਉਸਨੇ ਨੌਜਵਾਨ ਨੂੰ ਵਿਦੇਸ਼ ...