ਅਮਰੀਕਾ ਤਿਆਰ ਕਰਨ ਜਾ ਰਿਹਾ ਵੱਡਾ ਸ਼ੀਲਡ ਪ੍ਰੋਟੈਕਟ ਸਿਸਟਮ, ਪੂਰੀ ਦੁਨੀਆਂ ‘ਤੇ ਰੱਖੇਗਾ ਨਜਰ, ਖਾਸੀਅਤ ਜਾਣ ਹੋ ਜਾਓਗੇ ਹੈਰਾਨ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਵੱਡੇ ਪੱਧਰ ਤੇ ਬਣਾਏ ਜਾਣ ਵਾਲੇ ਡਿਫੈਂਸ ਸਿਸਟਮ ਬਣਾਉਣ ਦਾ ਐਲਾਨ ਕੀਤਾ ਹੈ। ਜਾਣਕਾਰੀ ਅਨੁਸਾਰ ਗੋਲਡਨ ਡੋਮ ਡਿਫੈਂਸ ਸ਼ੀਲਡ ਪ੍ਰੋਜੈਕਟ ਦਾ ਐਲਾਨ ਕੀਤਾ ਹੈ। ...