ਰੂਸ ਤੋਂ ਤੇਲ ਖਰੀਦਣ ਕਾਰਨ ਅਮਰੀਕਾ ‘ਤੇ ਹੋਰ ਮੁਲਕ ਸਾਡੇ ਤੋਂ ਨਾਖੁਸ਼ ਹਨ:ਵਿਦੇਸ਼ ਮੰਤਰੀ ਜੈਸ਼ੰਕਰ
ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਹੈ ਕਿ ਰੂਸ ਤੋਂ ਤੇਲ ਖਰੀਦਣ ਦੇ ਭਾਰਤ ਦੇ ਫੈਸਲੇ ਦੀ ਅਮਰੀਕਾ ਅਤੇ ਦੁਨੀਆ ਦੇ ਹੋਰ ਦੇਸ਼ ਭਾਵੇਂ ਪ੍ਰਸ਼ੰਸਾ ਨਾ ਕਰਨ ਪਰ ...
ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਹੈ ਕਿ ਰੂਸ ਤੋਂ ਤੇਲ ਖਰੀਦਣ ਦੇ ਭਾਰਤ ਦੇ ਫੈਸਲੇ ਦੀ ਅਮਰੀਕਾ ਅਤੇ ਦੁਨੀਆ ਦੇ ਹੋਰ ਦੇਸ਼ ਭਾਵੇਂ ਪ੍ਰਸ਼ੰਸਾ ਨਾ ਕਰਨ ਪਰ ...
ਭਾਰਤ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣ ਮੌਕੇ ਅਮਰੀਕਾ ਦੇ ਇਤਿਹਾਸਕ ਸ਼ਹਿਰ ਬੋਸਟਨ ਵਿੱਚ ਪਹਿਲੀ ਵਾਰ ਇੰਡੀਆ ਡੇ ਪਰੇਡ ਕੱਢੀ ਗਈ ਅਤੇ ਇਸ ਦੌਰਾਨ 220 ਫੁੱਟ ਉੱਚਾ ਅਮਰੀਕਾ-ਭਾਰਤ ਦਾ ...
ਅਮਰੀਕੀ ਰਾਸ਼ਟਰਪਤੀ ਜੋਅ ਬਾਈੇਡੇਨ ਦੇ ਦਫਤਰ ਵ੍ਹਾਈਟ ਹਾਊਸ ਨੇ ਕਿਹਾ ਕਿ ਪ੍ਰਤੀਨਿਧੀ ਸਦਨ ਦੀ ਸਪੀਕਰ ਨੈਂਸੀ ਪੇਲੋਸੀ ਦੀ ਤਾਈਪੇ ਯਾਤਰਾ ਤੋਂ ਬਾਅਦ ਤਾਈਵਾਨ ਨੂੰ 'ਡਰਾਉਣ ਅਤੇ ਤਾਕਤ ਦੀ ਵਰਤੋਂ ਕਰਨ' ...
ਅਮਰੀਕੀ ਨੇਤਾ ਨੈਨਸੀ ਪੇਲੋਸੀ ਦੀ ਤਾਇਵਾਨ ਦੀ ਯਾਤਰਾ ਦੀ ਪ੍ਰਤੀਕਿਰਿਆ ’ਚ ਚੀਨ ਨੇ ਵਾਤਾਵਰਣ, ਫ਼ੌਜੀ ਮਾਮਲਿਆਂ ਤੇ ਨਸ਼ੀਲੇ ਪਦਾਰਥਾਂ ਬਾਰੇ ਅਮਰੀਕਾ ਨਾਲ ਆਪਣੀ ਗੱਲਬਾਤ ਰੋਕ ਦਿੱਤੀ ਹੈ।
ਸੋਸ਼ਲ ਮੀਡੀਆ 'ਤੇ ਅਮਰੀਕਾ 'ਚ ਰਹਿੰਦੀ ਇਕ ਪੰਜਾਬੀ ਕੁੜੀ ਸੁਮੀਤ ਸਾਹਨੀ ਜੋ ਕਿ ਫਿੱਟਨੈਸ ਮਾਡਲ ਦੇ ਨਾਲ-ਨਾਲ ਇਕ ਫਿੱਟਨੈਸ ਕੋਚ ਵੀ ਹੈ ਇਸ ਸਮੇਂ ਕਾਫੀ ਚਰਚਾਵਾਂ 'ਚ ਹੈ। ਇਹ ਚਰਚਾਵਾਂ ...
ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਬੁੱਧਵਾਰ ਨੂੰ ਰਾਜ ਸਭਾ ’ਚ ਕਿਹਾ ਕਿ ਸਾਲ 2024 ਤੋਂ ਪਹਿਲਾਂ ਦੇਸ਼ ’ਚ 26 ਗ੍ਰੀਨ ਐਕਸਪ੍ਰੈੱਸ ਵੇਅ ਤਿਆਰ ਹੋ ਜਾਣਗੇ ਅਤੇ ਭਾਰਤ ...
ਚੀਨ ਨੇ ਮੰਗਲਵਾਰ ਨੂੰ ਅਫਗਾਨਿਸਤਾਨ ਦੇ ਕਾਬੁਲ 'ਚ ਅਮਰੀਕੀ ਡਰੋਨ ਹਮਲੇ 'ਚ ਅਲ-ਕਾਇਦਾ ਦੇ ਨੇਤਾ ਅਯਮਨ ਅਲ-ਜ਼ਵਾਹਿਰੀ ਦੇ ਮਾਰੇ ਜਾਣ 'ਤੇ ਸਖਤ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਇਹ ਅੱਤਵਾਦ ਦੇ ...
ਵਲਾਦੀਮੀਰ ਪੁਤਿਨ ਦੇ ਕਥਿਤ ਪ੍ਰੇਮੀ ਨੂੰ ਯੂਕਰੇਨ 'ਤੇ ਰੂਸ ਦੇ ਹਮਲੇ ਨੂੰ ਲੈ ਕੇ ਅਮਰੀਕੀ ਸਰਕਾਰ ਦੇ ਖਜ਼ਾਨਾ ਵਿਭਾਗ ਦੀਆਂ ਪਾਬੰਦੀਆਂ ਦਾ ਸਾਹਮਣਾ ਕਰਨਾ ਪਿਆ ਹੈ।ਜਾਣਕਾਰੀ ਅਨੁਸਾਰ ਅਮਰੀਕੀ ਵਿੱਤ ਵਿਭਾਗ ...
Copyright © 2022 Pro Punjab Tv. All Right Reserved.