Tag: American Plane

ਉਡਾਨ ਭਰਨ ਤੋਂ ਤੁਰੰਤ ਬਾਅਦ ਦੱਖਣੀ ਚੀਨ ਸਾਗਰ ‘ਚ ਜਾ ਡਿੱਗਿਆ ਅਮਰੀਕੀ ਨੇਵੀ ਹੈਲੀਕਾਪਟਰ ਤੇ ਲੜਾਕੂ ਜਹਾਜ਼

ਐਤਵਾਰ ਨੂੰ ਦੱਖਣੀ ਚੀਨ ਸਾਗਰ ਉੱਤੇ ਰੁਟੀਨ ਓਪਰੇਸ਼ਨਾਂ ਦੌਰਾਨ ਵੱਖ-ਵੱਖ ਘਟਨਾਵਾਂ ਵਿੱਚ ਇੱਕ ਅਮਰੀਕੀ ਜਲ ਸੈਨਾ ਦਾ ਹੈਲੀਕਾਪਟਰ ਅਤੇ ਇੱਕ ਲੜਾਕੂ ਜਹਾਜ਼ ਹਾਦਸਾਗ੍ਰਸਤ ਹੋ ਗਏ। ਦੋਵਾਂ ਜਹਾਜ਼ਾਂ ਦੇ ਸਾਰੇ ਚਾਲਕ ...