600,000 ਲੋਕਾਂ ਦੀ ਨੌਕਰੀਆਂ ‘ਤੇ ਖਤਰਾ ਬਣੀ ਤਕਨਾਲੋਜੀ, ਥਾਂ ਲੈਣਗੇ ਐਮਾਜ਼ਾਨ ‘ਤੇ ਰੋਬੋਟ
ਅੱਜ ਦੇ ਸਮੇਂ 'ਚ, ਤਕਨੀਕੀ ਉਦਯੋਗ ਦੀਆਂ ਸਾਰੀਆਂ ਵੱਡੀਆਂ ਕੰਪਨੀਆਂ ਤੇਜ਼ੀ ਨਾਲ ਆਟੋਮੇਸ਼ਨ ਵੱਲ ਵਧ ਰਹੀਆਂ ਹਨ। ਭਾਵੇਂ ਇਹ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਹੋਵੇ ਜਾਂ ਮਨੁੱਖੀ ਕਰਮਚਾਰੀਆਂ ਨੂੰ ਰੋਬੋਟਾਂ ਨਾਲ ਬਦਲਣਾ ...