Amitabh Bachchan: ਸ਼ਹਿਨਸ਼ਾਹ ਸਾਲ ‘ਚ ਦੋ ਵਾਰ ਮਨਾਉਂਦੇ ਹਨ ਆਪਣਾ ਜਨਮ ਦਿਨ, ਜਾਣੋ ਅਮਿਤਾਭ ਬੱਚਨ ਦੀ ਜ਼ਿੰਦਗੀ ਨਾਲ ਜੁੜੀ ਇਹ ਕਹਾਣੀ
amitabhbachchanbirthday : ਬਾਲੀਵੁੱਡ ਦੇ ਸ਼ਹਿਨਸ਼ਾਹ ਅਮਿਤਾਭ ਬੱਚਨ ਅੱਜ 11 ਅਕਤੂਬਰ ਨੂੰ ਆਪਣਾ ਜਨਮਦਿਨ ਮਨਾ ਰਹੇ ਹਨ। ਕੁਝ ਲੋਕ ਬਿੱਗ ਬੀ ਨੂੰ ਸਦੀ ਦਾ ਮੇਗਾਸਟਾਰ ਕਹਿੰਦੇ ਹਨ ਜਦੋਂ ਕਿ ਕੁਝ ਲੋਕ ...