ਅੰਮ੍ਰਿਤਸਰ-ਦਿੱਲੀ ਹਾਈਵੇ ‘ਤੇ ਟੋਲ ਦੇ ਵਧੇ ਰੇਟ: ਜਾਣੋ ਕਿੰਨੇ ਵਧੇ ਰੇਟ ਤੇ ਨਵੀਆਂ ਦਰਾਂ ਕਦੋਂ ਹੋਣਗੀਆਂ ਲਾਗੂ?
ਅੰਮ੍ਰਿਤਸਰ-ਦਿੱਲੀ ਸਿਕਸਲੇਨ ਹਾਈਵੇਅ 'ਤੇ ਸਫਰ ਕਰਨ ਵਾਲਿਆਂ ਨੂੰ ਹੁਣ ਟੋਲ ਦੇ ਤੌਰ 'ਤੇ ਜ਼ਿਆਦਾ ਭੁਗਤਾਨ ਕਰਨਾ ਪਵੇਗਾ। ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (NHAI) ਨੇ ਲਾਡੋਵਾਲ (ਲੁਧਿਆਣਾ) ਅਤੇ ਕਰਨਾਲ ਟੋਲ 'ਤੇ ...