ਅੰਮ੍ਰਿਤਸਰ ਪਿੰਗਲਵਾੜੇ ਚੋਂ ਭੱਜੇ 3 ਬੱਚੇ, ਜੀਵਨਜਯੋਤ 2.0″ ਮੁਹਿੰਮ ਤਹਿਤ ਕੀਤੇ ਸੀ ਰੈਸਕਿਊ
ਪੰਜਾਬ ਸਰਕਾਰ ਦੀ "ਜੀਵਨਜਯੋਤ 2.0" ਮੁਹਿੰਮ ਤਹਿਤ ਪਿਛਲੇ ਹਫ਼ਤੇ ਅੰਮ੍ਰਿਤਸਰ ਤੋਂ ਫੜੇ ਗਏ ਛੇ ਨਾਬਾਲਗ ਭਿਖਾਰੀ ਬੱਚਿਆਂ ਵਿੱਚੋਂ, ਤਿੰਨ ਪਿੰਗਲਵਾੜਾ ਦੇ ਕੇਅਰ ਸੈਂਟਰ ਤੋਂ ਭੱਜ ਗਏ। ਇਨ੍ਹਾਂ ਸਾਰੇ ਬੱਚਿਆਂ ਨੂੰ ...