ਅਫਗਾਨਿਸਤਾਨ ਦੀ ਮਹਿਲਾ ਸਾਂਸਦ ਨੇ ਪ੍ਰਗਟ ਕੀਤਾ ਦਰਦ, ਕਿਹਾ – ਦੇਸ਼ ਦੀ ਮੁੱਠੀ ਭਰ ਮਿੱਟੀ ਲਿਆਉਣ ਦਾ ਸਮਾਂ ਵੀ ਨਹੀਂ ਮਿਲਿਆ
ਅਫਗਾਨਿਸਤਾਨ ਦੀ ਪਹਿਲੀ ਗੈਰ-ਮੁਸਲਿਮ ਮਹਿਲਾ ਸੰਸਦ ਮੈਂਬਰ ਅਨਾਰਕਲੀ ਕੌਰ ਹੋਨਰਯਾਰ ਨੇ ਕਿਹਾ ਕਿ ਮੈਂ ਕਦੇ ਨਹੀਂ ਸੋਚਿਆ ਸੀ ਕਿ ਇੱਕ ਦਿਨ ਮੈਨੂੰ ਆਪਣਾ ਦੇਸ਼ ਛੱਡਣਾ ਪਵੇਗਾ, ਪਰ ਤਾਲਿਬਾਨ ਦੇ ਜਾਣ ...