ਮਸ਼ਹੂਰ ਬ੍ਰਾਂਡ ਨੇ ਬਿਨਾਂ ਇਜਾਜ਼ਤ ਵਰਤੀਆਂ ਅਨੁਸ਼ਕਾ ਦੀਆਂ ਤਸਵੀਰਾਂ, ਭੜਕੀ ਅਦਾਕਾਰਾ ਨੇ ਆਖ ਦਿੱਤੀ ਇਹ ਗੱਲ
ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਨੂੰ ਗੁੱਸਾ ਆਉਣਾ ਵੱਡੀ ਗੱਲ ਹੈ। ਹਮੇਸ਼ਾ ਮਜ਼ੇਦਾਰ ਮੂਡ 'ਚ ਰਹਿਣ ਵਾਲੀ ਅਨੁਸ਼ਕਾ ਬਹੁਤ ਹੀ ਬੇਬਾਕ ਹੈ। ਪਰ ਉਸ ਨੂੰ ਘੱਟ ਹੀ ਗੁੱਸੇ ਹੁੰਦੇ ਦੇਖਿਆ ਜਾਂਦਾ ...