ਅਨਿਲ ਅੰਬਾਨੀ ‘ਤੇ ED ਦਾ ਵੱਡਾ ਐਕਸ਼ਨ, ਕੰਪਨੀ ਨਾਲ ਜੁੜੇ 50 ਠਿਕਾਣਿਆਂ ‘ਤੇ ਹੋਈ ਛਾਪੇਮਾਰੀ
ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਅਨਿਲ ਅੰਬਾਨੀ ਦੇ ਰਿਲਾਇੰਸ ਗਰੁੱਪ ਨਾਲ ਜੁੜੀਆਂ 35 ਤੋਂ ਵੱਧ ਥਾਵਾਂ ਅਤੇ 50 ਕੰਪਨੀਆਂ 'ਤੇ ਛਾਪੇਮਾਰੀ ਕੀਤੀ। ਇਹ ਛਾਪੇਮਾਰੀ ਵੀਰਵਾਰ, 24 ਜੁਲਾਈ ਨੂੰ ਯੈੱਸ ਬੈਂਕ ਤੋਂ ...