ਮਾਣ ਵਾਲੇ ਪਲ਼: ਸਬਜ਼ੀ ਵੇਚਣ ਵਾਲੇ ਦੀ ਧੀ ਨੇ ਸਿਵਲ ਜੱਜ ਬਣ ਕੇ ਮਾਂ-ਬਾਪ ਦਾ ਨਾਂ ਕੀਤਾ ਰੌਸ਼ਨ,ਕਰਜ਼ ਚੁੱਕ ਖਰੀਦੀਆਂ ਸੀ ਕਿਤਾਬਾਂ…
ਇੰਦੌਰ ਦੇ ਮੁਸਾਖੇੜੀ ਚੌਰਾਹੇ 'ਤੇ ਸਬਜ਼ੀ ਵੇਚ ਕੇ ਆਪਣਾ ਰੁਜ਼ਗਾਰ ਚਲਾਉਣ ਵਾਲੇ ਅਸ਼ੋਕ ਨਾਗਰ ਅਤੇ ਉਸ ਦੀ ਪਤਨੀ ਦੇ ਦਿਨ ਹੁਣ ਬਦਲਦੇ ਨਜ਼ਰ ਆ ਰਹੇ ਹਨ। ਅਚਾਨਕ ਉਸ ਦੀ ਜ਼ਿੰਦਗੀ ...