Tag: Another boy

ਪੰਜਾਬ ਦਾ ਇੱਕ ਹੋਰ ਗੱਭਰੂ IPL 2023 ‘ਚ ਪਾਵੇਗਾ ਧੱਕ, ਜਾਣੋ ਉੱਭਰਦੇ ਖਿਡਾਰੀ ਸਨਵੀਰ ਸਿੰਘ ਬਾਰੇ

23 ਦਸੰਬਰ 2022 ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2023 ਟੂਰਨਾਮੈਂਟ ਲਈ ਫ੍ਰੈਂਚਾਈਜ਼ੀਆਂ ਵਲੋਂ ਖਿਡਾਰੀਆਂ ਦੀ ਚੋਣ ਲਈ ਨਿਲਾਮੀ ਕੀਤੀ ਗਈ। ਇਸ ਨਿਲਾਮੀ 'ਚ 405 ਖਿਡਾਰੀਆਂ ਲਈ ਬੋਲੀ ਲਗਾਈ ...