ਹੁਣ ਕੈਨੇਡਾ ‘ਚ ਗੌਰੀ ਸ਼ੰਕਰ ਮੰਦਿਰ ਦੀਆਂ ਕੰਧਾਂ ‘ਤੇ ਲਿੱਖੇ ਜਾ ਰਹੇ ਖਾਲੀਸਤਾਨੀ ਨਾਰੇ, ਸਿੱਖਸ ਫਾਰ ਜਸਟਿਸ ‘ਤੇ ਲੱਗੇ ਦੋਸ਼
ਟੋਰਾਂਟੋ ਵਿੱਚ ਭਾਰਤੀ ਕੌਂਸਲੇਟ ਜਨਰਲ ਨੇ ਸੋਮਵਾਰ (ਸਥਾਨਕ ਸਮੇਂ) ਨੂੰ ਗੌਰੀ ਸ਼ੰਕਰ ਮੰਦਰ ਦੀਆਂ ਕੰਧਾਂ 'ਤੇ ਕੀਤੀ ਇ ਹਰਕਤ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਸ ਕਾਰਵਾਈ ਨੇ ਕੈਨੇਡਾ ਵਿੱਚ ਭਾਰਤੀ ...