ਅਮਰੀਕਾ ਰਾਜ ਸਕੱਤਰ Antony Blinken ਨੇ Diljit Dosanjh ਲਈ ਅਮਰੀਕਾ ਦੇ ਪਿਆਰ ਨੂੰ ਕੀਤਾ ਜ਼ਾਹਿਰ ,ਕਿਹਾ- ਅਸੀਂ ਦਿਲਜੀਤ ਦੇ ਗੀਤਾਂ ‘ਤੇ ਨੱਚੇ ਵੀ ਹਾਂ
Modi In US 2023: ਸੰਯੁਕਤ ਰਾਜ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਅਤੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਸ਼ੁੱਕਰਵਾਰ (23 ਜੂਨ) ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਵਾਗਤ ਲਈ ਇੱਕ ਲੰਚ ...