ਅਫ਼ਗਾਨੀ ਨਾਗਰਿਕਾਂ ਤਰ੍ਹਾਂ ਮਸ਼ਹੂਰ ਫੁੱਟਬਾਲਰ ਅਨਵਰੀ ਵੀ ਛੱਡਣਾ ਚਾਹੁੰਦਾ ਸੀ ਦੇਸ਼,ਪਰ ਅਮਰੀਕੀ ਜਹਾਜ਼ ਤੋਂ ਡਿੱਗ ਕੇ ਹੋਈ ਮੌਤ
19 ਸਾਲਾ ਜ਼ਕੀ ਅਨਵਰੀ ਅਫਗਾਨ ਰਾਸ਼ਟਰੀ ਯੁਵਾ ਫੁੱਟਬਾਲ ਟੀਮ 'ਤੇ ਖੇਡਿਆ। ਉਹ ਉਨ੍ਹਾਂ ਸੈਂਕੜੇ ਲੋਕਾਂ ਵਿੱਚ ਸ਼ਾਮਲ ਸੀ ਜਿਨ੍ਹਾਂ ਨੇ ਇੱਕ ਅਮਰੀਕੀ ਸੀ -17 ਜਹਾਜ਼ ਵਿੱਚ ਸਵਾਰ ਹੋ ਕੇ ਸੋਮਵਾਰ ...