Tag: arshad khan

ਸਿੱਧੂ ਮੂਸੇਵਾਲਾ ਕਤਲ ਮਾਮਲੇ ‘ਚ ਇੱਕ ਹੋਰ ਗ੍ਰਿਫ਼ਤਾਰੀ, ਅਰਸ਼ਦ ਖਾਨ ਨੂੰ ਪੰਜਾਬ ਲਿਆਈ ਪੁਲਿਸ

ਮਰਹੂਮ ਸਿੱਧੂ ਮੂਸੇਵਾਲਾ ਹੱਤਿਆਕਾਂਡ 'ਚ ਪੰਜਾਬ ਪੁਲਿਸ ਰਾਜਸਥਾਨ ਦੇ ਹਿਸਟ੍ਰੀਸ਼ੀਟਰ ਅਰਸ਼ਦ ਖਾਨ ਨੂੰ ਲੈ ਕੇ ਆਈ ਹੈ।ਉਸਨੂੰ ਚੁਰੂ ਦੀ ਜ਼ਿਲ੍ਹਾ ਜੇਲ੍ਹ ਤੋਂ ਲਿਆਂਦਾ ਗਿਆ ਹੈ।ਅਰਸ਼ਦ ਖਾਨ ਨੂੰ ਮਾਨਸਾ ਲਿਆ ਕੇ ...