CM ਚੰਨੀ ਪਠਾਨਕੋਟ ਦੇ ਕਾਲੀ ਮਾਤਾ ਮੰਦਿਰ ਹੋਏ ਨਤਮਸਤਕ, ਇਸ ਤੋਂ ਪਹਿਲਾਂ ਡੇਰਾ ਜਗਤਗਿਰੀ ਆਸ਼ਰਮ ‘ਚ ਹੋਏ ਸਨ ਨਤਮਸਤਕ
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਕਈ ਪ੍ਰੋਗਰਾਮਾਂ 'ਚ ਸ਼ਾਮਿਲ ਹੋਏ।ਦੱਸਣਯੋਗ ਹੈ ਕਿ ਸੀਐਮ ਚੰਨੀ ਸਾਬਕਾ ਮੰਤਰੀ ਅਤੇ ਵਿਧਾਇਕ ਸੁੰਦਰ ਸ਼ਾਮ ਅਰੋੜਾ ਨੂੰ ਮਿਲਣ ਤੋਂ ਬਾਅਦ ਕੈਬਿਨੇਟ ਮੰਤਰੀ ...