ਕੇਜਰੀਵਾਲ ਨੇ 2024 ‘ਚ ਮਹਾਗਠਜੋੜ ‘ਚ ਸ਼ਾਮਿਲ ਹੋਣ ਤੋਂ ਕੀਤਾ ਇਨਕਾਰ, ਕਿਹਾ ਸਾਡਾ ਸਿਰਫ਼ 130 ਕਰੋੜ ਭਾਰਤੀਆਂ ਨਾਲ ਹੋਵੇਗਾ ਗਠਜੋੜ
ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ 2024 ਲਈ ਕਿਸੇ ਵੀ ਮਹਾਂ ਗਠਜੋੜ ਤੋਂ ਇਨਕਾਰ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਗਠਜੋੜ ...