ਪੰਜਾਬ ‘ਚ ਵੱਡੀ ਜਿੱਤ ਹਾਸਿਲ ਕਰਨ ਤੋਂ ਬਾਅਦ ਅੱਜ ਅੰਮ੍ਰਿਤਸਰ ਵਿਖੇ ਭਗਵੰਤ ਮਾਨ ਤੇ ਕੇਜਰੀਵਾਲ ਵਲੋਂ ਕੱਢਿਆ ਜਾਵੇਗਾ ਰੋਡ ਸ਼ੋਅ
ਪੰਜਾਬ 'ਚ ਵੱਡੀ ਬਹੁਮਤ ਹਾਸਿਲ ਕਰਨ ਤੋਂ ਬਾਅਦ ਆਮ ਆਦਮੀ ਪਾਰਟੀ 'ਚ ਜਸ਼ਨ ਦਾ ਮਾਹੌਲ ਹੈ।ਇਸ ਮਾਹੌਲ 'ਚ ਅੱਜ ਅੰਮ੍ਰਿਤਸਰ 'ਚ ਆਪ ਰੋਡ ਸ਼ੋਅ ਕੱਢੇਗੀ।ਜਿਸ 'ਚ ਖੁਦ ਪਾਰਟੀ ਕਨਵੀਨਰ ਤੇ ...