Tag: Asam news

ਪਤਨੀ ਦਾ ਸਰ ਧੜ ਤੋ ਅੱਡ ਕਰ ਪੁਲਿਸ ਕੋਲ ਲੈ ਕੇ ਪਹੁੰਚਿਆ ਵਿਅਕਤੀ, ਕੀਤਾ ਸਿਰੰਡਰ

ਅਸਾਮ ਵਿੱਚ, ਇੱਕ 60 ਸਾਲਾ ਵਿਅਕਤੀ ਨੇ ਆਪਣੀ ਪਤਨੀ ਦਾ ਸਿਰ ਕਲਮ ਕਰ ਦਿੱਤਾ। ਉਹ ਕੱਟੇ ਹੋਏ ਸਿਰ ਦੇ ਨਾਲ ਸਾਈਕਲ 'ਤੇ ਪੁਲਿਸ ਸਟੇਸ਼ਨ ਪਹੁੰਚਿਆ ਅਤੇ ਆਤਮ ਸਮਰਪਣ ਕਰ ਦਿੱਤਾ। ...