Ashfaqulla Khan Death Anniversary: ਅੰਗਰੇਜ਼ਾਂ ਦੀ ਨੱਕ ‘ਚ ਦਮ ਕਰਨ ਵਾਲਾ ਯੋਧਾ 27 ਸਾਲਾਂ ਦੀ ਉਮਰ ‘ਚ ਹੋਇਆ ਸ਼ਹੀਦ
ਭਾਰਤੀ ਸੁਤੰਤਰਤਾ ਸੰਗਰਾਮ ਦੇ ਇਤਿਹਾਸ ਵਿੱਚ ਬਿਸਮਿਲ ਤੇ ਅਸ਼ਫਾਕ ਦੀ ਭੂਮਿਕਾ ਨਿਰਸੰਦੇਹ ਹਿੰਦੂ-ਮੁਸਲਿਮ ਏਕਤਾ ਦੀ ਇੱਕ ਅਨੌਖੀ ਮਿਸਾਲ ਹੈ। ਆਓ ਜਾਣਦੇ ਹਾਂ ਉਨ੍ਹਾਂ ਨਾਲ ਜੁੜੀਆਂ ਕੁਝ ਖਾਸ ਗੱਲਾਂ। ਦੇਸ਼ ਨੂੰ ...