Atal Bihari Vajpayee Jayanti 2022: ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਜੋ ਸਿਆਸਤਦਾਨ ਨਹੀਂ ਸਗੋਂ ਬਣਨਾ ਚਾਹੁੰਦੇ ਸੀ ਕਵੀ
Atal Bihari Vajpayee Jayanti: ਅੱਜ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਜਯੰਤੀ ਹੈ। ਸਾਲ 1924 'ਚ ਅੱਜ ਦੇ ਦਿਨ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦਾ ਜਨਮ ਹੋਇਆ ਸੀ। ...