Tag: auto ride in Delhi

ਅਮਰੀਕਾ ਦੇ ਵਿਦੇਸ਼ ਮੰਤਰੀ ਨੇ ਦਿੱਲੀ ‘ਚ ਆਟੋ ਦੀ ਕੀਤੀ ਸਵਾਰੀ, ਫੋਟੋ ਪੋਸਟ ਕਰਦਿਆਂ ਕਿਹਾ- ‘ਕੌਣ ਕਹਿੰਦਾ ਹੈ ਅਫਸਰਾਂ ਦਾ ਕਾਫਲਾ ਬੋਰਿੰਗ ਹੁੰਦੈ’

ਰਾਇਸੀਨਾ ਡਾਇਲਾਗ ਅਤੇ ਜੀ-20 ਬੈਠਕ ਲਈ ਭਾਰਤ ਪਹੁੰਚੇ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਸ਼ੁੱਕਰਵਾਰ ਨੂੰ ਦਿੱਲੀ ਦੀਆਂ ਸੜਕਾਂ 'ਤੇ ਆਟੋ 'ਚ ਸਫਰ ਕੀਤਾ। ਅਮਰੀਕਨ ਅੰਬੈਸੀ ਦੀ ਇੱਕ ਮਹਿਲਾ ...