Tag: baby kidnap

ਲੁਧਿਆਣਾ ਦੇ ਖਾਲੀ ਪਲਾਟ ‘ਚ ਮਿਲੀ 7 ਮਹੀਨਿਆਂ ਦੀ ਲਾਪਤਾ ਹੋਈ ਬੱਚੀ

ਲੁਧਿਆਣਾ, ਪੰਜਾਬ ਦੇ ਨਿਊ ਕਰਤਾਰ ਨਗਰ ਇਲਾਕੇ ਤੋਂ ਕੱਲ੍ਹ ਰਾਤ ਲਾਪਤਾ ਹੋਈ 7 ਮਹੀਨਿਆਂ ਦੀ ਬੱਚੀ ਵੀਰਵਾਰ ਦੁਪਹਿਰ ਨੂੰ ਮਿਲੀ। ਮਾਮਲਾ ਉਜਾਗਰ ਹੋਣ ਕਾਰਨ, ਕੋਈ ਕੁੜੀ ਨੂੰ ਘਰ ਦੇ ਪਿੱਛੇ ...