Tag: Baltej Pannu

ਮੱਤੇਵਾੜਾ ਨੂੰ ਲੈ ਕੇ CM ਮਾਨ ਦੇ ਮੀਡੀਆ ਡਾਇਰੈਕਟਰ ਦਾ ਰਾਜਾ ਵੜਿੰਗ ਨੂੰ ਸਵਾਲ, ਕਿਹਾ- ਕੌਣ ਲੈ ਕੇ ਆਇਆ ਸੀ ਪ੍ਰਾਜੈਕਟ?

ਮੱਤੇਵਾੜਾ ਦੇ ਜੰਗਲਾਂ 'ਚ ਉਦਯੋਗ ਸਥਾਪਤ ਕੀਤੇ ਜਾਣ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਵਿਰੋਧੀ ਪਾਰਟੀਆਂ ਘੇਰਦੀਆਂ ਦਿਖਾਈ ਦੇ ਰਹੀਆਂ ਹਨ। ਜਿਸ ਤੋਂ ਬਾਅਦ ਹੁਣ ਮੱਤੇਵਾੜਾ ਜੰਗਲ 'ਚ ਉਦਯੋਗ ਸਥਾਪਤ ...