ਬੰਗਲਾਦੇਸ਼ ‘ਚ ਫਿਰ ਮਚਿਆ ਬਵਾਲ, ਬੀਐਨਪੀ ਨੇਤਾ ਦੇ ਸਿਰ ‘ਚ ਲੱਗੀ ਗੋਲੀ ; ਹਾਦੀ ਦੀ ਮੌਤ ਤੋਂ ਬਾਅਦ ਦੂਜੀ ਘਟਨਾ
ਬੰਗਲਾਦੇਸ਼ ਇਸ ਸਮੇਂ ਹਿੰਸਾ ਵਿੱਚ ਘਿਰਿਆ ਹੋਇਆ ਹੈ। ਇਨਕਲਾਬ ਮੰਚ ਦੇ ਬੁਲਾਰੇ ਅਤੇ ਕੱਟੜਪੰਥੀ ਨੇਤਾ ਉਸਮਾਨ ਹਾਦੀ ਦੀ ਹੱਤਿਆ ਤੋਂ ਬਾਅਦ ਢਾਕਾ ਵਿੱਚ ਹਾਲ ਹੀ ਵਿੱਚ ਹਿੰਸਾ ਦੇਖਣ ਨੂੰ ਮਿਲੀ। ...





