Tag: bank

SBI Interest Rates: SBI ਗਾਹਕਾਂ ਲਈ ਖੁਸ਼ਖਬਰੀ, ਬੈਂਕ ਨੇ ਵਿਆਜ ਦਰਾਂ ‘ਚ ਕੀਤਾ ਵਾਧਾ, ਜਾਣੋ ਨਵੀਂਆਂ ਦਰਾਂ

SBI Hiked Interest Rates: ਭਾਰਤੀ ਰਿਜ਼ਰਵ ਬੈਂਕ (RBI) ਵੱਲੋਂ ਰੇਪੋ ਦਰ 'ਚ ਵਾਧੇ ਤੋਂ ਬਾਅਦ ਬੈਂਕਾਂ ਨੇ ਵੀ ਵਿਆਜ ਦਰਾਂ ਵਧਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਕਰਜ਼ਿਆਂ 'ਤੇ ਵਿਆਜ ਦਰਾਂ ਵਧਾਉਣ ...

ਬੈਂਕ ਲੁੱਟਣ ਆਏ ਬਦਮਾਸ਼ਾਂ ਨਾਲ ਇਕੱਲੇ ਭੀੜ ਗਈ ਬਹਾਦਰ ਮੈਨੇਜਰ ਨੇ ਬਚਾਏ 30 ਲੱਖ ਰੁਪਏ, ਲੋਕ ਹਿੰਮਤ ਨੂੰ ਕਰ ਰਹੇ ਸਲਾਮ

ਰਾਜਸਥਾਨ ਦੇ ਸ੍ਰੀ ਗੰਗਾਨਗਰ ਵਿੱਚ ਇੱਕ ਮਹਿਲਾ ਮੈਨੇਜਰ ਦੀ ਬੁੱਧੀ ਅਤੇ ਹਿੰਮਤ ਨੇ ਇੱਕ ਬੈਂਕ ਨੂੰ 30 ਲੱਖ ਰੁਪਏ ਲੁੱਟਣ ਤੋਂ ਬਚਾ ਲਿਆ। ਮਹਿਲਾ ਬੈਂਕ ਮੈਨੇਜਰ ਨੇ ਬਦਮਾਸ਼ ਨੂੰ ਅਜਿਹਾ ...

ਜੇਕਰ ਹੈ ਇੱਕ ਤੋਂ ਜਿਆਦਾ Bank Account ਤਾਂ ਤੁਹਾਨੂੰ ਹੋ ਰਿਹਾ ਭਾਰੀ ਆਰਥਿਕ ਨੁਕਸਾਨ …

ਜੇਕਰ ਤੁਸੀਂ ਕਈ ਬੈਂਕ ਖਾਤੇ ਖੋਲ੍ਹੇ ਹਨ, ਤਾਂ ਤੁਹਾਨੂੰ ਸਾਰੇ ਬੈਂਕ ਖਾਤਿਆਂ ਵਿੱਚ ਘੱਟੋ-ਘੱਟ ਬੈਲੇਂਸ ਚਾਰਜ ਦੇਣਾ ਪੈਂਦਾ ਹੈ, ਜੋ ਅੱਜਕੱਲ੍ਹ ਕਾਫੀ ਵੱਧ ਗਿਆ ਹੈ। ਕਈ ਬੈਂਕਾਂ ਵਿੱਚ ਘੱਟੋ-ਘੱਟ ਬਕਾਇਆ ...

ਕ੍ਰੈਡਿਟ ਕਾਰਡ ਦੇ ਭਾਰੀ ਕਰਜ਼ੇ ਦਾ ਕਰਨਾ ਚਾਹੁੰਦੇ ਹੋ ਭੁਗਤਾਨ , ਤਾਂ ਅਪਣਾਓ ਇਹ ਤਰੀਕਾ …

Credit Card Debt Repayment : ਬਦਲਦੇ ਸਮੇਂ ਦੇ ਨਾਲ ਬੈਂਕਿੰਗ ਵਿੱਚ ਵੀ ਕਈ ਵੱਡੇ ਬਦਲਾਅ ਹੋਏ ਹਨ। ਪਿਛਲੇ ਕੁਝ ਸਾਲਾਂ 'ਚ ਕ੍ਰੈਡਿਟ ਕਾਰਡ ਅਤੇ ਡੈਬਿਟ ਕਾਰਡ ਦੀ ਵਰਤੋਂ ਤੇਜ਼ੀ ਨਾਲ ...

ਹੁਣ ਸਮੇਂ ‘ਤੇ ਲੋਨ ਦੀ ਕਿਸ਼ਤ ਨਾ ਦਿੱਤੀ ਤਾਂ ਬੈਂਕ ਕਰੇਗਾ ਘਰ ਦੀ ਨਿਲਾਮੀ! ਪੜ੍ਹੋ ਇਸਦੀ ਪੂਰੀ ਜਾਣਕਾਰੀ…

Loan Tips: ਸਮੇਂ 'ਤੇ EMI ਦਾ ਭੁਗਤਾਨ ਨਾ ਕਰਨ ਕਾਰਨ ਤੁਹਾਡਾ ਕ੍ਰੈਡਿਟ ਸਕੋਰ ਸਭ ਤੋਂ ਪਹਿਲਾਂ ਪ੍ਰਭਾਵਿਤ ਹੁੰਦਾ ਹੈ। ਇਸ ਕਾਰਨ ਤੁਹਾਨੂੰ ਭਵਿੱਖ ਵਿੱਚ ਕਿਸੇ ਵੀ ਬੈਂਕ ਤੋਂ ਲੋਨ ਜਾਂ ...

Bank Holidays In October : ਅਕਤੂਬਰ ‘ਚ 21 ਦਿਨ ਬੰਦ ਰਹਿਣਗੇ ਬੈਂਕ, ਪੜੋ ਛੁੱਟੀਆਂ ਦੀ ਪੂਰੀ ਲਿਸਟ

ਅਕਤੂਬਰ ਵਿੱਚ ਛੁੱਟੀਆਂ ਦਾ ਸੀਜ਼ਨ ਸ਼ੁਰੂ ਹੋਣ ਦੇ ਨਾਲ, ਇਸ ਮਹੀਨੇ ਵਿੱਚ 21 ਬੈਂਕ ਛੁੱਟੀਆਂ ਹੋਣਗੀਆਂ। ਇਨ੍ਹਾਂ ਛੁੱਟੀਆਂ ਵਿੱਚ ਸ਼ਨੀਵਾਰ ਅਤੇ ਐਤਵਾਰ ਵੀ ਸ਼ਾਮਲ ਹਨ। ਅਕਤੂਬਰ ਮਹੀਨੇ ਦੀਆਂ ਬੈਂਕ ਛੁੱਟੀਆਂ ...

ਅਕਤੂਬਰ ‘ਚ ਕਿਹੜੇ 15 ਦਿਨ ਬੈਂਕ ਰਹਿਣਗੇ ਬੰਦ , ਦੇਖੋ ਪੂਰੀ ਲਿਸਟ

ਆਰਬੀਆਈ ਦੀ ਸੂਚੀ ਦੇ ਅਨੁਸਾਰ, ਅਕਤੂਬਰ 2022 ਵਿੱਚ ਦੇਸ਼ ਭਰ ਵਿੱਚ ਕੁੱਲ 15 ਬੈਂਕ ਛੁੱਟੀਆਂ ਹੋਣਗੀਆਂ। ਇਹਨਾਂ ਵਿੱਚੋਂ ਬਹੁਤ ਸਾਰੇ ਤਿਉਹਾਰ, ਸਮਾਜਿਕ ਦਿਨ ਅਤੇ ਬੈਂਕ ਛੁੱਟੀਆਂ ਹਨ। ਛੁੱਟੀਆਂ ਦੀ ਤਲਾਸ਼ ...

ਖਾਤੇ 'ਚੋਂ ਫਰਜ਼ੀ ਤਰੀਕੇ ਨਾਲ ਉਡਾਏ ਗਏ 91 ਲੱਖ ਰੁਪਏ , ਪੜ੍ਹੋ

ਖਾਤੇ ‘ਚੋਂ ਫਰਜ਼ੀ ਤਰੀਕੇ ਨਾਲ ਉਡਾਏ ਗਏ 91 ਲੱਖ ਰੁਪਏ , ਪੜ੍ਹੋ

ਸਾਈਬਰ ਠੱਗਾਂ ਨੇ ਧੋਖੇ ਨਾਲ ਖਾਤੇ 'ਚੋਂ 91 ਲੱਖ ਰੁਪਏ ਕੱਢ ਲਏ। ਇਨ੍ਹਾਂ ਠੱਗਾਂ ਨੇ ਧੋਖਾਧੜੀ ਦਾ ਅਜਿਹਾ ਤਰੀਕਾ ਅਪਣਾਇਆ, ਜਿਸ ਨੂੰ ਸੁਣ ਕੇ ਕੋਈ ਵੀ ਹਿੱਲ ਜਾਵੇ। ਠੱਗਾਂ ਨੇ ...

Page 2 of 3 1 2 3