Tag: bathinda

ਬਠਿੰਡਾ ‘ਚ DC ਦਫਤਰ ਵਿੱਚ ਜ਼ਬਰਦਸਤ ਹੰਗਾਮਾ ,ਸਕੱਤਰੇਤ ਦੀਆਂ ਕੰਧਾਂ ਟੱਪ ਕਿਸਾਨ ਵੜੇ ਡੀ. ਸੀ. ਮੀਟਿੰਗ ਹਾਲ

ਬਠਿੰਡਾ ਦੇ ਨੈਸ਼ਨਲ ਹਾਈਵੇ ਦੀ ਉਸਾਰੀ ਲਈ ਮੀਟਿੰਗ ’ਚ ਜਾਣ ਤੋਂ ਰੋਕਣ ਤੋਂ ਨਾਰਾਜ਼ ਕਿਸਾਨਾਂ  ਦੇ ਵੱਲੋਂ DC ਦਫਤਰ ਦੇ ਬਾਹਰ ਹੰਗਾਮਾ ਕੀਤਾ ਗਿਆ | DC ਦਫ਼ਤਰ ਦੇ ਬਾਹਰ ਜਿੰਦੇ ...

ਹਾਈਕੋਰਟ ਦਾ ASI ਜਬਰ ਜਨਾਹ ਮਾਮਲੇ ‘ਚ ਬਠਿੰਡਾ ਪੁਲਿਸ ਨੂੰ ਝੱਟਕਾ, ਬਣਾਈ ਗਈ ਨਵੀਂ SIT

CIA ਸਟਾਫ ਬਠਿੰਡਾ ਦੇ Asi ਵੱਲੋਂ ਇੱਕ ਵਿਧਵਾ ਔਰਤ ਨਾਲ ਜਬਰ ਜਨਾਹ ਕਰਨ ਦੇ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਬਠਿੰਡਾ ਪੁਲਿਸ ਨੂੰ ਇੱਕ ਵੱਡਾ ਝੱਟਕਾ ਦਿੱਤਾ ਹੈ।Asi ...

ਕੈਂਸਰ ਹਸਪਤਾਲ ਨੂੰ ਬਣਾਇਆ ਗਿਆ ਕੋਵਿਡ ਸੈਂਟਰ, ਕੈਂਸਰ ਮਰੀਜ਼ ਵਿਰੋਧ ‘ਚ

ਪੰਜਾਬ ਸਰਕਾਰ ਸਿਹਤ ਮਾਮਲੇ ਵਿੱਚ ਹਰ ਪਾਸੇ ਫੇਲ੍ਹ ਹੁੰਦੀ ਨਜ਼ਰ ਆ ਰਹੀ ਹੈ। ਨਵਾਂ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਹੈ ਜਿੱਥੇ ਮਾਲਵੇ ਦੇ ਇੱਕੋ ਇੱਕ ਕੈਂਸਰ ਮਰੀਜ਼ਾਂ ਲਈ ਸਮਰਪਿਤ ਹਸਪਤਾਲ ...

ਬਠਿੰਡਾ ‘ਚ ਫੜ੍ਹ ਹੋਏ ਬਿਹਾਰ ਤੋਂ ਵਿਕਣ ਆਏ ਕਣਕ ਦੇ ਭਰੇ ਟਰੱਕ

10 ਅਪ੍ਰੈਲ ਤੋਂ ਪੂਰੇ ਪੰਜਾਬ 'ਚ ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ ਹੋ ਰਹੀ ਹੈ ਪਰ ਰਾਤ ਬਠਿੰਡਾ ਦੀ ਅਨਾਜ ਮੰਡੀ ਵਿੱਚ 25 ਤੋਂ ਜ਼ਿਆਦਾ ਕਣਕ ਦੇ ਭਰੇ ਟਰੱਕ ਬਿਹਾਰ ਦੇ ...

Page 10 of 10 1 9 10