viral video doctor: ਡਾਕਟਰ ਨੇ ਕਲੀਨਿਕ ਦਾ ਦਰਵਾਜ਼ਾ ਲੇਟ ਖੋਲਿਆ, ਮਰੀਜ਼ ਦੇ ਰਿਸ਼ਤੇਦਾਰਾਂ ਕੀਤੀ ਕੁੱਟਮਾਰ, ਵੀਡੀਓ ਵੀ ਵੇਖੋ
ਮਹਾਰਾਸ਼ਟਰ ਦੇ ਬਾਰਾਮਤੀ ਵਿੱਚ ਇੱਕ ਡਾਕਟਰ ਨੇ ਕਲੀਨਿਕ ਦਾ ਦਰਵਾਜ਼ਾ ਖੋਲ੍ਹਣ ਵਿੱਚ ਦੇਰੀ ਕੀਤੀ, ਜਿਸ ਕਾਰਨ ਮਰੀਜ਼ ਦੇ ਰਿਸ਼ਤੇਦਾਰਾਂ ਨੇ ਉਸ ਦੀ ਕੁੱਟਮਾਰ ਕੀਤੀ। ਕੁੱਟਮਾਰ ਦੀ ਇਹ ਸਾਰੀ ਘਟਨਾ ਸੀਸੀਟੀਵੀ ...