BGMI Comeback: ਨਵੇਂ ਸਾਲ ‘ਤੇ PubG ਦੀ ਭਾਰਤ ‘ਚ ਮੁੜ ਵਾਪਸੀ! ਇਸ ਦਿਨ ਗੂਗਲ ਪਲੇ ਸਟੋਰ ਤੋਂ ਡਾਊਨਲੋਡ ਕਰ ਸਕੋਗੇ!
BGMI Comeback in January 2023: ਆਪਣੇ ਕਾਨੂੰਨ ਦੇ ਅਨੁਸਾਰ, ਭਾਰਤ ਸਰਕਾਰ ਨੇ ਇਸ ਸਾਲ ਜੁਲਾਈ ਵਿੱਚ ਬੈਟਲਗ੍ਰਾਉਂਡ ਮੋਬਾਈਲ ਇੰਡੀਆ (BGMI) ਨੂੰ ਬਲਾਕ ਕਰ ਦਿੱਤਾ ਸੀ। ਆਰਡਰ ਆਉਣ ਤੋਂ ਬਾਅਦ, BGMI ...