94 ਸਾਲ ਦੀ ਭਗਵਾਨੀ ਦੇਵੀ ਨੇ ਮਾਰਿਆ ਮਾਰਕਾ, 100 ਮੀਟਰ ਦੌੜ ਕੇ ਬਣੀ ਵਿਸ਼ਵ ਚੈਂਪੀਅਨ ਜਿੱਤਿਆ ਸੋਨ ਤਮਗ਼ਾ
ਭਾਰਤ ਦੀ 94 ਸਾਲਾ ਦੌੜਾਕ ਭਗਵਾਨੀ ਦੇਵੀ ਡਾਗਰ ਨੇ ਹਾਲ ਹੀ ਵਿੱਚ ਫਿਨਲੈਂਡ ਦੇ ਟੈਂਪੇਰੇ ਵਿੱਚ ਹੋਈ ਵਿਸ਼ਵ ਮਾਸਟਰਜ਼ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਸੋਨ ਤਗਮਾ ਜਿੱਤਿਆ ਹੈ। ਯੁਵਾ ਮਾਮਲਿਆਂ ਅਤੇ ਖੇਡ ...