CM ਮਾਨ ਨੂੰ ਮਿਲੀ ਜ਼ਮਾਨਤ, 2020 ‘ਚ ਪ੍ਰਦਰਸ਼ਨ ਦੌਰਾਨ,ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਬਾਹਰ ਪੁਲਿਸ ਨਾਲ ਹੋਈ ਸੀ ਝੜਪ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਹੋਏ। ਦਰਅਸਲ 10 ਜਨਵਰੀ 2020 ਨੂੰ ਵਿਰੋਧੀ ਧਿਰ ਵਜੋਂ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ...