Tag: Bhagwant Mann

ਅੱਜ ਪੰਜਾਬ-ਹਰਿਆਣਾ ਹਾਈਕੋਰਟ ਦੇ ਵਕੀਲਾਂ ਨਾਲ ਮੁਲਾਕਾਤ ਕਰਨਗੇ CM ਮਾਨ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ 17 ਮਈ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਪਹੁੰਚਣਗੇ। ਹਾਈ ਕੋਰਟ ਬਾਰ ਐਸੋਸੀਏਸ਼ਨ ਨੇ ਉਨ੍ਹਾਂ ਦੇ ਸਨਮਾਨ ਵਿੱਚ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਹੈ। ...

ਪੰਜਾਬੀ ਗਾਇਕਾਂ ਨੂੰ ਮਾਨ ਸਰਕਾਰ ਦੀ ਚਿਤਾਵਨੀ: ਗੰਨ ਕਲਚਰ ਅਤੇ ਗੈਂਗਸਟਰ ਵਾਲੇ ਗਾਣੇ ਬੰਦ ਕਰੋ ਨਹੀਂ ਤਾਂ ਹੋਵੇਗੀ ਸਖ਼ਤ ਕਾਰਵਾਈ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬੀ ਗਾਇਕਾਂ ਨੂੰ ਚਿਤਾਵਨੀ ਦਿੱਤੀ ਹੈ।ਉਨ੍ਹਾਂ ਨੇ ਦੋ-ਟੁੱਕ ਕਹਿ ਦਿੱਤਾ ਹੈ ਕਿ ਗੰਨ-ਕਲਚਰ ਅਤੇ ਗੈਂਗਸਟਰ ਨੂੰ ਵਧਾਵਾ ਦੇਣ ਵਾਲੇ ਗਾਣੇ ਬੰਦ ਦਿਓ।ਅਜਿਹਾ ਨਾਲ ...

ਹੁਣ ਪੰਜਾਬ ‘ਚ ਇਮਾਨਦਾਰ ਸਰਕਾਰ ਹੈ, ਨਸ਼ਾ ਵੇਚਣ ਵਾਲਿਆਂ ਦੀ ਖ਼ੈਰ ਨਹੀਂ ਹੋਵੇਗੀ ਸਖ਼ਤ ਕਾਰਵਾਈ: ਅਰਵਿੰਦ ਕੇਜਰੀਵਾਲ

ਪੰਜਾਬ 'ਚ ਨਸ਼ਿਆਂ ਦੇ ਵਹਿੰਦੇ ਦਰਿਆ ਨੇ ਇੱਕ ਵਿਸ਼ਾਲ ਰੂਪ ਧਾਰਨ ਕਰ ਲਿਆ ਹੈ।ਜਿਸਦੀ ਦੀ ਦਲਦਲ 'ਚ ਪੰਜਾਬ ਦੀ ਜਵਾਨੀ ਧੱਸਦੀ ਜਾ ਰਹੀ ਹੈ।ਜਿਸ ਕਾਰਨ ਪੰਜਾਬ 'ਚ ਆਏ ਦਿਨ ਨਸ਼ੇ ...

ਹੁਣ ਸਰਕਾਰੀ ਖਜ਼ਾਨੇ ‘ਚੋਂ ਨਹੀਂ ਸਗੋਂ ਆਪਣੀ ਜੇਬ ‘ਚੋਂ ਟੈਕਸ ਭਰਨਗੇ ਵਿਧਾਇਕ: CM ਭਗਵੰਤ ਮਾਨ

ਪੰਜਾਬ 'ਚ ਸੱਤਾਧਾਰੀ 'ਆਪ' ਸਰਕਾਰ ਤੇ ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਐਕਸ਼ਨ ਮੋਡ ਵਿਚ ਹਨ। ਵਿਧਾਇਕਾਂ ਦੇ ਪੈਨਸ਼ਨ ਫਾਰਮੂਲੇ 'ਚ ਬਦਲਾਅ ਤੋਂ ਬਾਅਦ ਹੁਣ ਮੁੱਖ ਮੰਤਰੀ ਵਿਧਾਇਕਾਂ ਦੇ ਟੈਕਸ ਨੂੰ ...

ਪਟਿਆਲਾ ਹਿੰਸਾ ਮਾਮਲੇ ‘ਤੇ ਐਕਸ਼ਨ ‘ਚ ਮਾਨ ਸਰਕਾਰ, CM ਮਾਨ ਨੇ ਸੱਦੀ ਐਮਰਜੈਂਸੀ ਮੀਟਿੰਗ

ਮੁੱਖ ਮੰਤਰੀ ਭਗਵੰਤ ਮਾਨ ਨੇ ਪਟਿਆਲਾ ਹਿੰਸਾ ਮਾਮਲੇ 'ਚ ਹਾਈਲੈਵਲ ਐਮਰਜੈਂਸੀ ਮੀਟਿੰਗ ਸੱਦ ਲਈ ਹੈ।ਡੀਜੀਪੀ ਸਮੇਤ ਹੋਰ ਵੱਡੇ ਅਧਿਕਾਰੀਆਂ ਨੂੰ ਤਲਬ ਕੀਤਾ ਗਿਆ ਹੈ।ਜ਼ਿਕਰਯੋਗ ਹੈ ਇਹ ਮੀਟਿੰਗ 5:30 ਵਜੇ ਹੋਵੇਗੀ। ...

ਪਟਿਆਲਾ ‘ਚ ਮਾਹੌਲ ਤਣਾਅਪੂਰਨ ਹੋਣ ਭਗਵੰਤ ਮਾਨ CM ਦਾ ਬਿਆਨ ਕਿਹਾ- ਕਿਸੇ ਨੂੰ ਵੀ ਰਾਜ ਵਿਚ ਗੜਬੜ ਪੈਦਾ ਨਹੀਂ ਕਰਨ ਦੇਵਾਂਗੇ

ਅੱਜ 29 ਅਪ੍ਰੈਲ 2022 ਨੂੰ ਪਟਿਆਲਾ ਵਿਖੇ ਗਰਮ ਖਿਆਲੀ ਅਤੇ ਸ਼ਿਵ ਸੈਨਾ ਸਮਰਥਕਾਂ ਵਿਚਕਾਰ ਝੜਪ ਦੀ ਘਟਨਾ ਸਾਹਮਣੇ ਆਈ। ਇਸ ਘਟਨਾ ਕਰਕੇ ਪਟਿਆਲਾ ਵਿਖੇ ਮਾਹੌਲ ਤਣਾਅਪੂਰਨ ਰਿਹਾ ਅਤੇ ਧਾਰਾ 144 ...

ਸੁਖਪਾਲ ਖਹਿਰਾ ਦੀ ਸੀਐੱਮ ਮਾਨ ਨੂੰ ਅਪੀਲ , ਕਿਹਾ- ਮੁਫ਼ਤਖੋਰੀ ਦੀ ਬਜਾਏ ਈਂਧਨ ‘ਤੇ ਵੈਟ ‘ਚ ਕਰੋ ਕਟੌਤੀ

ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਤੇਲ 'ਤੇ ਵੈਟ ਘਟਾਉਣ ਦੀ ਅਪੀਲ ਕੀਤੀ ਹੈ ਤਾਂ ਜੋ ਖਪਤਕਾਰਾਂ ਨੂੰ ਰਾਹਤ ਮਿਲੇ। ਉਨ੍ਹਾਂ ਟਵੀਟ ਕੀਤਾ ...

”ਜਦੋਂ ਜ਼ਮੀਰ ਗਿਰਵੀ ਰੱਖ ਦਿੱਤਾ ਜਾਵੇ, ਉਦੋਂ ਤੁਹਾਡੀ ਕੋਈ ਤਾਕਤ ਮਾਇਨੇ ਨਹੀਂ ਰੱਖਦੀ”: ਨਵਜੋਤ ਸਿੱਧੂ

ਦਿੱਲੀ ਅਤੇ ਪੰਜਾਬ ਸਰਕਾਰ ਵੱਲੋਂ ਕੀਤੇ 'ਗਿਆਨ ਸਾਂਝਾ ਸਮਝੌਤੇ' ਪਿੱਛੋਂ ਪੰਜਾਬ ਦੀ ਸਿਆਸਤ ਭਖ ਗਈ ਹੈ। ਪੰਜਾਬ ਦੀਆਂ ਵਿਰੋਧੀ ਧਿਰਾਂ ਨੇ ਆਪ ਨੂੰ ਇਸ ਮੁੱਦੇ ਉਤੇ ਘੇਰ ਲਿਆ ਹੈ। ਵਿਰੋਧੀ ...

Page 124 of 136 1 123 124 125 136