Bhai Daljit Singh Bittu – ਕੇ ਪੀ ਐਸ ਗਿੱਲ ਸਿੱਖਾਂ ਦਾ ਬਹੁਤ ਵੱਡਾ ਦੋਸ਼ੀ ਸੀ.. ਦੇਖੋ ਵੀਡਿਉ ਭਾਈ ਦਲਜੀਤ ਸਿੰਘ ਬਿੱਟੂ ਨਾਲ ਖਾਸ ਇੰਟਰਵਿਉ
ਪ੍ਰੋ ਪੰਜਾਬ ਟੀਵੀ ਦੇ ਸੰਪਾਦਕ ਯਾਦਵਿੰਦਰ ਸਿੰਘ ਨੇ ਖਾੜਕੂ ਲਹਿਰ ਦੇ ਵੱਡਾ ਨਾਮ ਭਾਈ ਦਲਜੀਤ ਸਿੰਘ ਬਿੱਟੂ ਵੱਲੋਂ ਲਿੱਖੀ ਕਿਤਾਬ ''ਖਾੜਕੂ ਸੰਘਰਸ਼ ਦੀ ਸਾਖੀ '' ਬਾਰੇ ਖਾਸ ਗੱਲਬਾਤ ਕੀਤੀ ਗਈ ...