ਕਮਰੇ ‘ਚ ਸ਼ੇਰ ਨੂੰ ਦੇਖ ਡਰ ਗਈ ਸਹਿਨਾਜ਼ ਗਿੱਲ, ਡਰਦੀ ਹੋਈ ਬੋਲੀ ‘ਵਾਹਿਗੁਰੂ ਜੀ ਸੱਚੇਪਾਤਸ਼ਾਹ ਵਾਹਿਗੁਰੂ’, ਦੇਖੋ ਵੀਡੀਓ
ਸ਼ਹਿਨਾਜ਼ ਗਿੱਲ ਇੱਕ ਅਵਾਰਡ ਸਮਾਗਮ ਲਈ ਦੁਬਈ ਵਿੱਚ ਹੈ ਅਤੇ ਆਪਣੇ ਪ੍ਰਸ਼ੰਸਕਾਂ ਨੂੰ ਅਰਬ ਦੇਸ਼ ਵਿੱਚ ਆਪਣੇ ਅਨੁਭਵਾਂ ਬਾਰੇ ਅਪਡੇਟ ਕਰ ਰਹੀ ਹੈ। ਆਪਣੀ ਰੈੱਡ ਕਾਰਪੇਟ ਦਿੱਖ ਨਾਲ ਪ੍ਰਸ਼ੰਸਕਾਂ ਨੂੰ ...
 
			 
		    






