ਮੂਸੇਵਾਲੇ ਦਾ ਵੱਡਾ ਫੈਨ ਹਾਂ ਤੇ ਹਮੇਸ਼ਾਂ ਰਹਾਂਗਾ, ਉਸ ਦੀ ਮੌਤ ਤੋਂ ਮੈਂ ਦੁਖੀ ਹਾਂ: ਗ੍ਰੇਟ ਖਲੀ
ਹਰਿਆਣਾ ਦੇ ਅੰਬਾਲਾ ਅਤੇ ਕਰਨਾਲ ਵਿੱਚ ਰੇਸਲਰ ਖਲੀ ਦਾ ਭਰਵਾਂ ਸਵਾਗਤ ਕੀਤਾ ਗਿਆ। ਸ਼ੁੱਕਰਵਾਰ ਦੇਰ ਸ਼ਾਮ ਗ੍ਰੇਟ ਖਲੀ ਕਰਨਾਲ ਦੇ ਜ਼ਿਲ੍ਹਾ ਸਕੱਤਰੇਤ ਪਹੁੰਚੇ, ਜਿੱਥੇ ਉਨ੍ਹਾਂ ਨੇ ਜ਼ਿਲ੍ਹਾ ਡਿਪਟੀ ਕਮਿਸ਼ਨਰ ਅਨੀਸ਼ ...