ਵਿੱਕੀ ਮਿੱਡੂਖੇੜਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਮਜੀਠਿਆ,ਕਿਹਾ ਕਾਂਗਰਸ ਚੋਣਾ ਲਈ ਵਰਤਣਾ ਚਾਹੁੰਦੀ ਗੈਂਗਸਟਰ
ਬਿਕਰਮ ਮਜੀਠਿਆ ਅੱਜ ਵਿੱਕੀ ਮਿੱਡੂਖੇੜਾ ਦੇ ਘਰ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ | ਉਨ੍ਹਾਂ ਕਿਹਾ ਹਰ ਕਿਸੇ ਨੂੰ ਖਿੜੇ ਮੱਥੇ ਮਿਲਣ ਵਾਲੇ ਮਿਲਾਪੜੇ ਸੁਭਾਅ ਦੇ ਮਾਲਕ ਮੇਰੇ ਛੋਟੇ ਵੀਰ ...