ਕੀ ਹਰਿਆਣਾ ‘ਚ ਡਿੱਗੇਗੀ ਖੱਟਰ ਸਰਕਾਰ? ਗਠਜੋੜ ਤੋੜਨ ਦੇ ਸਵਾਲ ‘ਤੇ ਦੁਸ਼ਯੰਤ ਚੌਟਾਲਾ ਨੇ ਦਿੱਤਾ ਵੱਡਾ ਐਲਾਨ
BJP-JJP Alliance: ਹਰਿਆਣਾ 'ਚ ਬੀਜੇਪੀ-ਜੇਜੇਪੀ ਗਠਜੋੜ ਦੇ ਟੁੱਟਣ ਦੀਆਂ ਅਟਕਲਾਂ ਦਰਮਿਆਨ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਦਾ ਬਿਆਨ ਆਇਆ ਹੈ। ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਹਰਿਆਣਾ 'ਚ ਭਾਜਪਾ ਅਤੇ ...