ਕਿਸਾਨਾਂ ਦੇ ਹੱਕ ‘ਚ ਖੁੱਲ੍ਹ ਕੇ ਬੋਲੇ BJP ਲੀਡਰ ਅਨਿਲ ਜੋਸ਼ੀ , ਕਿਹਾ-ਸਾਡੀ ਲੀਡਰਸ਼ਿਪ ਨੂੰ ਕੱਢਣਾ ਚਾਹੀਦਾ ਕੋਈ ਹੱਲ
ਬੀਤੇ ਦਿਨ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਭਾਜਪਾ ਨੇਤਾ ਅਨਿਲ ਜੋਸ਼ੀ ਲੁਧਿਆਣਾ ਪਹੁੰਚੇ ਸਨ, ਜਿੱਥੇ ਉਨਾਂ ਵੱਲੋਂ ਕਿਸਾਨਾਂ ਦੇ ਹੱਕ ਦੇ ਵਿੱਚ ਖੁੱਲ੍ਹ ਕੇ ਬੋਲੇ ਉਨ੍ਹਾਂ ਕਿਹਾ ਕਿ ਜੇਕਰ ...












