ਬਲੈਕਮੇਲਿੰਗ ਮਾਮਲੇ ‘ਚ ਗ੍ਰਿਫਤਾਰ ਹੋਈ ਇੰਸਟਾਗ੍ਰਾਮ ਵਾਲੀ ਜਸਨੀਤ ਕੌਰ? ਪੁਲਿਸ ਨੇ ਕਰ’ਤਾ ਵੱਡਾ ਖੁਲਾਸਾ
ਸੋਸ਼ਲ ਮੀਡੀਆ ਇਨਸਟਾਗ੍ਰਾਮ ਇਨਫੁਲੈਂਸਰ ਜਸਨੀਤ ਕੌਰ ਨੂੰ ਖਰੜ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ। ਉਸ 'ਤੇ ਬਲੈਕ ਮੇਲਿੰਗ ਦੇ ਇਲਜ਼ਾਮ ਲੱਗੇ ਹਨ। ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ...