65 ਲੱਖ ਦੀਆਂ ਸਟ੍ਰੀਟ ਲਾਈਟਾਂ ਦੇ ਘੁਟਾਲੇ ਦਾ ਹੋਇਆ ਪਰਦਾਫਾਸ਼,26 ਪਿੰਡਾਂ ਦੀਆਂ ਸਟ੍ਰੀਟ ਲਾਈਟ ਘੁਟਾਲੇ ‘ਚ ਪੜ੍ਹੋ ਕੌਣ ਕੌਣ ਚੜਿਆ ਪੁਲਿਸ ਅੜਿੱਕੇ
ਵਿਜੀਲੈਂਸ ਬਿਊਰੋ ਪੰਜਾਬ ਨੇ ਹੁਣ ਲੁਧਿਆਣਾ ਜ਼ਿਲ੍ਹੇ ਵਿੱਚ 65 ਲੱਖ ਦੇ ਸਟਰੀਟ ਲਾਈਟ ਘੁਟਾਲੇ ਦਾ ਪਰਦਾਫਾਸ਼ ਕੀਤਾ ਹੈ। ਇਸ ਮਾਮਲੇ ਵਿੱਚ ਮੰਗਲਵਾਰ ਨੂੰ ਸਤਵਿੰਦਰ ਸਿੰਘ ਕੰਗ ਬੀਡੀਪੀਓ ਸਿੱਧਵਾਂ ਬੇਟ ਬਲਾਕ ...