Tag: bolllywood news

ਪਿਤਾ ਦੇ ਦੇਹਾਂਤ ਤੋਂ ਬਾਅਦ ਕਰਿਸ਼ਮਾ ਕਪੂਰ ਦੇ ਬੱਚੇ ਪਹੁੰਚੇ ਹਾਈ ਕੋਰਟ, 30 ਹਜ਼ਾਰ ਕਰੋੜ ਨਾਲ ਜੁੜਿਆ ਹੈ ਮਾਮਲਾ

karisma kapoor children court: ਬਾਲੀਵੁੱਡ ਦੀ ਦਿੱਗਜ ਅਦਾਕਾਰਾ ਕਰਿਸ਼ਮਾ ਕਪੂਰ ਤਲਾਕ ਤੋਂ ਬਾਅਦ ਆਪਣੇ ਦੋਵੇਂ ਬੱਚਿਆਂ ਨੂੰ ਇਕੱਲਿਆਂ ਹੀ ਪਾਲ ਰਹੀ ਹੈ। ਹਾਲਾਂਕਿ, ਕਰਿਸ਼ਮਾ ਆਪਣੇ ਬੱਚਿਆਂ, ਪੁੱਤਰ ਕਿਆਨ ਰਾਜ ਕਪੂਰ ...

ਇਸ ਦੌਰਾਨ ਦੀਪਿਕਾ ਪਾਦੂਕੋਣ ਨੂੰ ਏਅਰਪੋਰਟ 'ਤੇ ਸਪੌਟ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਦੀਆਂ ਕਈ ਤਸਵੀਰਾਂਕਲਿੱਕ ਹੋਈਆਂ ਜੋ  ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ। ਇਨ੍ਹਾਂ ਤਸਵੀਰਾਂ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ।

Besharam Rang ਦੇ ਵਿਵਾਦ ‘ਚ ਫਿਰ ਨਜ਼ਰ ਆਈ Deepika Padukone, ਏਅਰਪੋਰਟ ‘ਤੇ ਪੈਪਰਾਜ਼ੀ ਦੇ ਕੈਮਰੇ ‘ਚ ਹੋਈ ਕੈਦ

ਇਸ ਦੌਰਾਨ ਦੀਪਿਕਾ ਪਾਦੂਕੋਣ ਨੂੰ ਏਅਰਪੋਰਟ 'ਤੇ ਸਪੌਟ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਦੀਆਂ ਕਈ ਤਸਵੀਰਾਂਕਲਿੱਕ ਹੋਈਆਂ ਜੋ ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ। ਇਨ੍ਹਾਂ ਤਸਵੀਰਾਂ ਨੂੰ ਫੈਨਜ਼ ਕਾਫੀ ਪਸੰਦ ਕਰ ...

ਅੱਲੂ ਅਰਜੁਨ ਨੂੰ ਲੈ ਕੇ ਫ਼ਿਲਮ ਬਣਾਉਣਾ ਚਾਹੁੰਦੇ ਨੇ ਰੋਹਿਤ ਸ਼ੈੱਟੀ

ਬਾਲੀਵੁੱਡ ਫ਼ਿਲਮਕਾਰ ਰੋਹਿਤ ਸ਼ੈੱਟੀ ਸਾਊਥ ਸੁਪਰਸਟਾਰ ਅੱਲੂ ਅਰਜੁਨ ਨੂੰ ਲੈ ਕੇ ਫ਼ਿਲਮ ਬਣਾਉਣਾ ਚਾਹੁੰਦੇ ਹਨ। ਰੋਹਿਤ ਸ਼ੈੱਟੀ ਨੇ ਦੱਖਣ ਭਾਰਤੀ ਅਦਾਕਾਰਾਂ ਨਾਲ ਫ਼ਿਲਮਾਂ ’ਚ ਕੰਮ ਕਰਨ ਦੀ ਇੱਛਾ ਜ਼ਾਹਿਰ ਕੀਤੀ ...

ਦਾਦਾ ਰਿਸ਼ੀ ਕਪੂਰ ਨਾਲ ਹੈ ਆਲੀਆ-ਰਣਬੀਰ ਦੀ ਧੀ ਦੇ ਨਾਂ ਦਾ ਕਨੈਕਸ਼ਨ, ਜਾਣ ਨੀਤੂ ਕਪੂਰ ਹੋਈ ਭਾਵੁਕ

Ranbir Alia Baby Name: ਕਪੂਰ ਖ਼ਾਨਦਾਨ ’ਚ ਇਨ੍ਹੀਂ ਦਿਨੀਂ ਜਸ਼ਨ ਮਨਾਇਆ ਜਾ ਰਿਹਾ ਹੈ। ਰਿਸ਼ੀ ਕਪੂਰ ਤੇ ਨੀਤੂ ਕਪੂਰ ਦੇ ਪੁੱਤਰ ਰਣਬੀਰ ਕਪੂਰ ਪਿਤਾ ਬਣ ਗਏ ਹਨ। 6 ਨਵੰਬਰ, 2022 ...