‘ਦ ਲੀਜੈਂਡ ਆਫ ਮੌਲਾ ਜੱਟ’ ਲਈ Ranbir Kapoor ਨੇ ਦਿੱਤੀ ਵਧਾਈ, ਪਾਕਿਸਤਾਨੀ ਫਿਲਮਾਂ ‘ਚ ਕੰਮ ਕਰਨ ਲਈ ਕਹੀ ਇਹ ਗੱਲ
‘ਬ੍ਰਹਮਾਸ਼ਤਰ’ ਐਕਟਰ ਰਣਬੀਰ ਕਪੂਰ ਅਕਸਰ ਆਪਣੇ ਬਿਆਨਾਂ ਕਾਰਨ ਸੁਰਖੀਆਂ 'ਚ ਰਹਿੰਦੇ ਹਨ। ਹਾਲ ਹੀ 'ਚ ਰਣਬੀਰ ਨੇ ਜੇਦਾਹ 'ਚ ਆਯੋਜਿਤ ਰੈੱਡ ਸੀ ਇੰਟਰਨੈਸ਼ਨਲ ਫਿਲਮ ਫੈਸਟੀਵਲ 'ਚ ਹਿੱਸਾ ਲਿਆ। ਇਸ ਦੌਰਾਨ ...